ਜੇਕਰ ਕੈਪਟਨ ਸੂਬੇ ਦਾ ਭਲਾ ਨਹੀ ਕਰ ਸਕਦੇ ਤਾ ਆਪਣੇ ਅਹੁਦੇ ਤੋ ਅਸਤੀਫਾ ਦੇ ਦੇਣ – ਨਿਰਮਲ ਨਾਹਰ

ਸੁਬਾਨਪੁਰ (ਸੁਖਵਿੰਦਰ ਸੋਹੀ) 08/10/2020, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੰਚ ਉਨਾ ਦੀ੍ਆ ਲੋਕ ਵਿਰੋਧੀ ਨੀਤੀਆ ਕਾਰਨ ਪੰਜਾਬ ਦੇ ਲੋਕਾ ਦੀਅਾ ਜਾਨਾ ਵਿਅਰਥ ਜਾ ਰਹੀਆ ਹਨ ਇਹਨਾ ਸ਼ਬਦਾ ਦਾ ਪ੍ਰਗਟਾਵਾ ਭਾਰਤੀ ਜਨਤਾ ਪ੍ਰਾਰਟੀ ਪੰਜਾਬ ਦੇ ਐਸੀ ਮੋਰਚਾ ਦੇ ਵਾਈਸ ਪ੍ਰਧਾਨ ਨਿਰਮਲ ਨਾਹਰ ਨੇ ਵਿਸ਼ੇਸ ਗੱਲਬਾਤ ਕਰਦੇ ਹੋਏ ਕੀਤਾ ਉਨਾ ਕਿਹਾ ਕਿ ਸੂਬੇ ਵਿੰਚ ਵਿਕ ਰਹੀ ਜਾਨਲੇਵਾ ਸ਼ਰਾਬ ਦੀ ਬੇਖੋਫ ਵਿਕੱਰੀ ਹੋਣ ਲਈ ਜਿਮੇਵਾਰ ਲੋਕਾ ਜਿਮੇਵਾਰ ਸਰਕਾਰੀ ਅਫਸਰਾ ਤੇ ਰਾਜਨੀਤਕ ਲੋਕਾ ਖਿਲਾਫ ਹੱਤਿਆ ਦੇ ਮਾਮਲੇ ਦਰਜ ਕੀਤੇ ਜਾਣੇ ਚਾਹੀਦੇ ਹਨ ਕਿਸੇ ਵੀ ਦੋਸਿਆ ਨੂੰ ਬਖਸ਼ਿਆ ਨਹੀ ਜਾਣਾ ਚਾਹੀਦਾ ਭਾਵੇ ਉਹ ਕੋਈ ਵੀ ਹੋਵੇ।

ਉਨਾ ਕਿਹਾ ਕਿ ਜੇਕਰ ਸੂਬਾ ਸਰਕਾਰ ਅਜਿਹੀ ਸ਼ਰਾਬ ਵੇਚਣ ਵਾਲੇ ਲੋਕਾ ਨਹੀ ਰੋਕ ਸਕਦੀ ਤਾ ਇਸ ਸਰਕਾਰ ਤੋ ਸੂਬੇ ਵਿੰਚ ਅਪਰਾਧ ਅਤੇ ਹੋਰ ਨਾਜਾਇਜ ਗਤੀਵਿਧੀਆ ਰੋਕਣ ਦੀ ਆਸ ਕਿਵੇ ਸਕਦੇ ਹਾ ਉਨਾ ਕਿਹਾ ਕਿ ਸੂਬੇ ਵਿੰਚ ਲਾਅ ਐਡ ਆਡਰ ਦੀ ਸਥਿਤੀ ਵੀ ਬੁਰੀ ਤ੍ਰਰਾ ਵਿਗੜ ਚੁੱਕੀ ਹੈ ਤੇ ਅਪਰਾਧਕ ਲੋਕਾ ਨੂੰ ਇਸ ਸਰਕਾਰ ਦਾ ਕੋਈ ਡਰ ਨਹੀ ਹੈ ਉਹਨਾ ਸੰਕਾ ਜਾਹਰ ਕਰਦਿਆ ਕਿਹਾ ਕਿ ਇਹ ਲੱਗਦਾ ਹੈ ਕਿ ਪੰਜਾਬ ਦੇ ਮੱਖ ਮੰਤਰੀ ਕੈ੫ਟਨ ਨੂੰ ਪੰਜਾਬ ਦੇ ਲੋਕਾ ਦੀਆ ਜਾਨਾ ਦੀ ਕੌਈ ਪ੍ਰਵਾਹ ਨਹੀ ਹੈ ਸੂਬੇ ਵਿੰਚ ਅਜਿਹਿਆ ਘਟਨਾਞਾ ਸਾਫ ਇਸ਼ਾਰਾ ਕਰਦਿਆ ਹਨ ਕਿ ਪੰਜਾਬ ਵਿੰਚ ਹੋ ਰਿਹਾ ਸਾਰਾ ਗੋਰਖ ਧੰਦਾ ਪੰਜਾਬ ਸਰਕਾਰ ਦੀ ਸ਼ਹਿ ਹੇਠਾ ਅਤੇ ਸਰਕਾਰ ਦੇ ਚਹੇਤਿਆ ਤੇ ਅਫਸ਼ਰ ਸਾਹੀ ਦੇ ਦਿਸ਼ਾ ਨਿਰਦੇਸਾ ਤੇ ਚਲਦਾ ਹੋਵੇ।

Leave a Reply

Your email address will not be published. Required fields are marked *

error: Content is protected !!