ਮੁਰਾਦਪੁਰ ਨਰਿਆਲਾ ਤੋਂ 3 ਮੱਝਾਂ ਚੋਰੀ

ਟਾਂਡਾ (ਅੰਮ੍ਰਿਤਪਾਲ ਵਾਸਦੇਵ), 08/10/2020, ਬੀਤੀ ਰਾਤ ਨਜਦੀਕ ਪੈਦੇ ਪਿੰਡ ਮੁਰਾਦਪੁਰ ਨਰਿਆਲਾ ਤੋਂ 3 ਮੱਝਾਂ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਚੋਰਾਂ ਨੇ ਸ਼ੀਤਲ ਸਿੰਘ ਦੀ ਹਵੇਲੀ ਵਿਚੋਂ 2 ਮੱਝਾਂ ਤੇ ਤੱਰਸੇਮ ਸਿੰਘ ਦੀ 1ਮੱਝ ਲੈ ਗਏ ਹਨ ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ।

Leave a Reply

Your email address will not be published. Required fields are marked *

error: Content is protected !!