ਡਾਕਟਰ ਬੰਗੜ ਨੂੰ ਡਾਕਟਰ ਦਿਵਸ ਦੇ ਮੌਕੇ ਤੇ ਸਨਮਾਨਿਤ ਕੀਤਾ ਗਿਆ।

ਚੰਡੀਗੜ੍ਹ (ਨਿਸ਼ਾਨ ਸਿੰਘ), 1 ਜੁਲਾਈ, ਡਾਕਟਰ ਬੰਗੜ ਨੂੰ ਡਾਕਟਰ ਦਿਵਸ ਦੇ ਮੌਕੇ ਤੇ ਵਾਰਡ ਨੰਬਰ ਚਾਰ ਦੇ ਨਿਵਾਸੀਆਂ ਵੱਲੋਂ ਬਲਾਕ ਕਾਂਗਰਸ ਖਰੜ ਦੇ ਉਪ ਪ੍ਰਧਾਨ ਡਾ ਰਘਵੀਰ ਸਿੰਘ ਬੰਗੜ ਦਾ ਸਮਾਜ ਪ੍ਰਤੀ ਕੀਤੀ ਜਾ ਰਹੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਸਨਮਾਨਿਤ ਕੀਤਾ ਗਿਆ।

ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਡਾਕਟਰ ਬੰਗੜ ਚੌਵੀ ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ ਚਾਹੇ ਉਹ ਮੈਡੀਕਲ ਸਹਾਇਤਾ ਦੀ ਜ਼ਰੂਰਤ ਹੋਵੇ ਚਾਹੇ ਸਮਾਜ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਦੀ ਜ਼ਰੂਰਤ ਹੋਵੇ, ਇਸ ਮੌਕੇ ਕੇਵਲ ਕ੍ਰਿਸ਼ਨ, ਗਗਨਦੀਪ ਸਿੰਘ, ਸਤਪਾਲ ਵਰਮਾ, ਦਵਿੰਦਰ ਸੈਣੀ ਸ਼ੇਰ ਸਿੰਘ ਚੰਨਣ ਰਾਮ ਕਿਰਨ ਕੁਮਾਰ, ਪੱਪੀ ਹਾਜ਼ਰ ਸਨ।

यह भी पढ़ें पेट्रोल-डीजल के बढ़ते दामों के खिलाफ आप का विरोध प्रदर्शन

Leave a Reply

Your email address will not be published. Required fields are marked *

error: Content is protected !!