ਕੀ ਨਵਜੋਤ ਸਿੰਘ ਸਿੱਧੂ ਭ੍ਰਿਸ਼ਟਾਚਾਰੀ ਪਾਰਟੀ ਵਿੱਚ ਰਹਿਕੇ ਭਰਿਸ਼ਟਾਚਾਰ ਹਟਾ ਸਕਣਗੇ – ਕੁਲਦੀਪ ਸਿੰਘ ਚੁਨਾਗਰਾ

ਜਲੰਧਰ, ( ਪੰ. ਇ. ਬਿ ), 2 ਜੂਲਾਈ 2020, ਕੁਲਦੀਪ ਸਿੰਘ ਚੁਨਾਗਰਾ ( ਕਨਵੀਨਰ ਸਰਦਾਰਾ ਸਿੰਘ ਜੌਹਲ ਉਘੇ ਅਰਥ ਸ਼ਾਸਤਰੀ ਤੇ ਚਾਂਸਲਰ ਕੇਂਦਰੀ ਯੂਨੀਵਰਸਿਟੀ ਬਠਿੰਡਾ) ਨੇ  ਨਵਜੋਤ ਸਿੰਘ ਸਿੱਧੂ ਬਾਰੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਇਮਾਨਦਾਰ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੇ ਹਨ ਤਾਂ ਉਹ ਭਾਜਪਾ ਵਰਗੀ ਭ੍ਰਿਸ਼ਟਾਚਾਰੀ ਪਾਰਟੀ ਨਾਲ ਕਿਉਂ ਜੂੜੇ ਰਹੈ ਤੇ ਹੁਣ ਕਾਂਗਰਸ ਵਰਗੀ ਭ੍ਰਿਸ਼ਟਾਚਾਰੀ ਪਾਰਟੀ ਨਾਲ ਕਿਉਂ ਜੂੜੇ ਹੋਏ ਹਨ।

हिंदी में पढ़ें क्या नवजोत सिंह सिद्धू भ्रष्ट पार्टी में रहकर भ्रष्टाचार को हटा पाएंगे- कुलदीप सिंह चूनाग्रा

ਕੀ ਉਹ ਕਾਂਗਰਸ ਜਿਹੀ ਭ੍ਰਿਸ਼ਟਾਚਾਰੀ ਪਾਰਟੀ ਵਿੱਚ ਰਹਿਕੇ ਭਰਿਸ਼ਟਾਚਾਰ ਹਟਾ ਸਕਣਗੇ, ਇਹ ਗਲੱ ਬਿਲਕੁਲ ਹੀ ਨਾਮੁਮਕਿਨ ਹੈ। ਕਦੇ ਉਨ੍ਹਾਂ ਦੀ ਟਿਕਟਾਂ ਵੈਚੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਖਬਰ ਆ ਜਾਂਦੀ ਹੈ (ਜਿਸ ਪਾਰਟੀ ਨੇ ਪੰਜਾਬ ਵਿਧਾਨ ਚੋਣਾਂ ਵਿੱਚ ਪਹਿਲੀ ਵਾਰੀ ਚੋਣ ਦਾ ਜਾਗ ਲਾਉਣ ਤੋਂ ਪਹਿਲਾਂ ਹੀ ਟਿਕਟਾਂ ਦੇ ਸੌਦੇ ਕਰ ਲਏ) ਪਰ ਇਸ ਤੇ ਨਵਜੋਤ ਸਿੰਘ ਸਿੱਧੂ  ਵੱਲੋ ਕੋਈ ਵੀ ਸਪੱਸ਼ਟੀਕਰਨ ਕਿਉਂ ਨਹੀਂ ਦਿੱਤਾ ਜਾਂਦਾ ।

यह भी पढ़ें शिक्षकों की पदोन्नति कब होगी?- सुखदयाल सिंह झंड

ਜਦ ਤੱਕ ਆਮ ਲੋਕਾਂ ਵਿੱਚੋਂ ਇਮਾਨਦਾਰ ਸੂਝਵਾਨ ਤੇ ਦੂਰਦਰਸ਼ੀ ਵਿਅਕਤੀ ਲੋਕ ਚੁਣ ਕੇ ਵਿਧਾਨ ਸਭਾ ਵਿੱਚ ਨਹੀਂ ਭੇਜਦੇ ਓਦੋਂ ਤੱਕ ਪੰਜਾਬ ਵਿਚੋਂ ਭਰਿਸ਼ਟਾਚਾਰ ਖਤਮ ਨਹੀਂ ਹੋ ਸਕਦਾ ਤੇ ਨਾ ਹੀ ਪੰਜਾਬ ਦੀ ਆਰਥਿਕ ਹਾਲਤ ਮੁੜ ਲੀਹ ਤੇ ਆ ਸਕਦੀ ਹੈ। – ਕੁਲਦੀਪ ਸਿੰਘ ਚੁਨਾਗਰਾ (ਕਨਵੀਨਰ ਸਰਦਾਰਾ ਸਿੰਘ ਜੌਹਲ ਉਘੇ ਅਰਥ ਸ਼ਾਸਤਰੀ ਤੇ ਚਾਂਸਲਰ ਕੇਂਦਰੀ ਯੂਨੀਵਰਸਿਟੀ ਬਠਿੰਡਾ)

यह भी पढ़ें असामान्य परस्थितियों के बावजूद आर.सी.एफ का 107 डिब्बों का उत्पादन करना एक उत्साहजनक उपलब्धि है।

One thought on “ਕੀ ਨਵਜੋਤ ਸਿੰਘ ਸਿੱਧੂ ਭ੍ਰਿਸ਼ਟਾਚਾਰੀ ਪਾਰਟੀ ਵਿੱਚ ਰਹਿਕੇ ਭਰਿਸ਼ਟਾਚਾਰ ਹਟਾ ਸਕਣਗੇ – ਕੁਲਦੀਪ ਸਿੰਘ ਚੁਨਾਗਰਾ

  • Pingback: How Navjot can remove corruption by staying in a corrupt party

Leave a Reply

Your email address will not be published. Required fields are marked *

error: Content is protected !!